24375View
21m 20sLenght
42Rating

ਲੁਧਿਆਣਾ ਕਿਸਾਨ ਮੇਲੇ ਦਾ ਅੱਜ ਆਖਿਰੀ ਦਿਨ ਹੈ। ਲੁਧਿਆਣਾ ਕਿਸਾਨ ਮੇਲੇ ਚ ਡੇਅਰੀ ਫਾਰਮਿੰਗ ਦੇ ਕਿੱਤੇ ਨੂੰ ਹੁਲਾਰਾ ਦੇਣ ਲਈ ਜਿਆਦਾ ਦੁੱਧ ਦੇਣ ਵਾਲੀਆਂ ਮੱਝਾ ਤੇ ਗਾਂਵਾ ਦੀ ਨੁਮਾਇਸ਼ ਕੀਤੀ ਗਈ